top
ਤਾਜਾ ਖਬਰਾਂ :
.ਕੈਲਗਰੀ ਵਿੱਚ ਸੋਮਵਾਰ ਤੋਂ ਖੁੱਲ੍ਹ ਜਾਣਗੇ ਬਾਰ, ਰੈਸਟੋਰੈਂਟ ਅਤੇ ਸੈਲੂਨ .ਬਰੈਂਪਟਨ 'ਚ ਬੇਵਜ੍ਹਾ ਘੁੰਮਣ ਅਤੇ ਗੱਡੀਆਂ ਵਿੱਚ ਉੱਚੀ ਗਾਣੇ ਚਲਾਉਣ ਤੇ ਪੰਜਾਬੀ ਵਿਦਿਆਰਥੀ ਆਏ ਪੁਲਿਸ ਅੜਿੱਕੇ .ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵੀ ਫੈਡਰਲ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਲਈ ਕਰੇਗੀ ਅਪਲਾਈ .ਲਾਕਡਾਊਨ ਦੀਆਂ ਛੋਟਾਂ ਮਿਲਦੇ ਸਾਰ ਕੈਨੇਡੀਅਨਾਂ ਨੇ ਪਾਰਕਾਂ 'ਚ ਪਾਇਆ ਭੜਥੂ .'ਪੰਜਾਬ ਮੰਤਰੀ ਮੰਡਲ' 'ਚ ਹੋਵੇਗਾ ਫੇਰਬਦਲ .ਪੰਜਾਬ ਪਰਤਣ ਵਾਲੇ ਲੋਕਾਂ ਲਈ 14 ਦਿਨਾਂ ਦਾ 'ਇਕਾਂਤਵਾਸ' ਲਾਜ਼ਮੀਂ : ਕੈਪਟਨ ਅਮਰਿੰਦਰ ਸਿੰਘ .ਅਮਰੀਕਾ 'ਚ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ .ਭਾਰਤ 'ਚ 2 ਮਹੀਨਿਆਂ ਬਾਅਦ ਅੱਜ ਤੋਂ ਸ਼ੁਰੂ ਹੋਈ ਫਲਾਈਟ .ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਲਖ਼ਬੀਰ ਸਿੰਘ ਲੱਖਾ ਵੱਲੋਂ ਕੈਬਨਿਟ ਆਸ਼ੂ ਨਾਲ ਮੁਲਾਕਾਤ .ਸੋਸ਼ਲ ਮੀਡੀਆ 'ਤੇ ਕਾਂਗਰਸੀ ਵਿਧਾਇਕ ਖਿਲਾਫ਼ ਟਿੱਪਣੀ ਕਰਨ ਵਾਲੇ ਸਾਬਕਾ ਡੀ.ਐੱਸ.ਪੀ. ਬਲਵਿੰਦਰ ਸੇਖੋਂ 'ਤੇ ਮਾਮਲਾ ਦਰਜ .ਅਲਬਰਟਾ ਨੂੰ ਛੱਡ ਬਾਕੀ ਰਾਜਾਂ ਚ ਗਰਮੀਆਂ ਦੇ ਕੈਂਪ ਰੱਦ .ਕਨੇਡਾ ਵਿਚ ਕਰੋਨਾ ਪੀੜਤਾਂ ਦੀ ਸੰਖਿਆ ਪੁੱਜੀ 84,699 ਤੱਕ, 6424 ਮਰੇ .ਇਲਾਕੇ ਦੇ ਨੌਜਵਾਨਾਂ ਨੇ “ਇੰਨਕਲਾਬ ਜਿੰਦਾਬਾਦ ਲਹਿਰ” ਸੰਸਥਾ ਦੀ ਕੀਤੀ ਸਥਾਪਨਾ .ਹਲਕਾ ਜਗਰਾਉਂ ਦਾ ਪਹਿਲ ਦੇ ਆਧਾਰ ਤੇ ਹੋਵੇਗਾ ਵਿਕਾਸ ਮਲਕੀਤ ਸਿੰਘ ਦਾਖਾ .ਜਗਰਾਉਂ ਦੇ ਪੰਜਾਬੀ ਬਾਗ 'ਚ ਪ੍ਰਵਾਸੀ ਮਜ਼ਦੂਰ ਨੌਜਵਾਨ ਦਾ ਸ਼ੱਕੀ ਹਾਲਤ 'ਚ ਕਤਲ .ਗੈਰ-ਮਿਆਰੀ ਬੀਜ਼ਾਂ ਰਾਹੀਂ ਕਿਸਾਨਾਂ ਦੀ ਹੋਰ ਰਹੀ ਲੁੱਟ-ਖਸੁੱਟ ਖਿਲਾਫ਼ ਕਿਸਾਨਾਂ 'ਚ ਭਾਰੀ ਰੋਹ, ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ .ਪੁਲਿਸ ਨੇ ਸੁਖਪਾਲ ਖਹਿਰਾ ਨੂੰ ਜਲੰਧਰ 'ਚ ਕੀਤਾ ਗ੍ਰਿਫ਼ਤਾਰ .ਪਿਛਲੇ 9 ਦਿਨ ਤੋਂ ਡੈਲਟਾ ਦੇ ਲਾਪਤਾ ਜਰਨੈਲ ਸੰਘੇੜਾ ਦੀ ਮਿਲੀ ਲਾਸ਼ .ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਨਾਲ ਕੈਨੇਡਾ ਦੀ ਆਰਥਿਕਤਾ ਹੋ ਸਕਦੀ ਹੈ ਮਜ਼ਬੂਤ .ਉਂਟਾਰੀਓ ਵਿੱਚ ਲਗਾਤਾਰ ਪੰਜਵੇਂ ਦਿਨ ਕਰੋਨਾ ਦੇ 400 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ .4 ਸਾਲ ਦੇ ਬੱਚੇ ਦੀ ਦੁੱਧ ਨਾ ਮਿਲਣ ਕਾਰਨ ਟ੍ਰੇਨ 'ਚ ਮੌਤ .ਬਿਕਰਮ ਮਜੀਠੀਆ ਨੇ ਕੋਰੋਨਾ ਦੇ ਬਦਲਦਿਆਂ ਅੰਕੜਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ .ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ .ਸਵੀਡਨ 'ਚ ਹੁਣ ਤੱਕ 3998 ਮੌਤਾਂ .ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ


ਜਲੰਧਰ

25
May
ਪੁਲਿਸ ਨੇ ਸੁਖਪਾਲ ਖਹਿਰਾ ਨੂੰ ਜਲੰਧਰ 'ਚ ਕੀਤਾ ਗ੍ਰਿਫ਼ਤਾਰ
ਜਲੰਧਰ : ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ ਤੇ ਉਸ ਦੇ ਸਾਥੀਆ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਡੀ.ਸੀ.ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਖਹਿਰਾ ਨੇ ਕੈਂਡਲ ਮਾਰਚ ਕੱਢਣ ਦੀ ਆਗਿਆ ਨਹੀਂ ਲਈ ਸੀ।
Canada Edition