ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ , ਨੀ ਐਂਵੇ ਹੌਂਕਾ ਖਿੱਚ ਜਾਣਗੇ |

- ਗੁਰਸ਼ਰਨ ਸਿੱਧੂ ਵਿਨੀਪੈਗ ,ਕੈਨੇਡਾ ਦੀ ਕਲਮ | ਬਾਈ ਬਾਠ ਦੇ ਆਖਣ ਵਾਂਗੂ ਉਧਾਲੀ ਤੀਵੀਂ ਵਾਂਗੂ ਇੱਕ ਟਰੱਕ ਚੋਂ ਉਤਰਦੇ ਆਂ ਦੂਜੇ ਚ ਚਾੜ ਦਿੰਦੇ ਆ ... ਫੇਰੇ ਦੇਣੀਆਂ ਮੀਲਾਂ ਦਾ ਚਸਕਾ ਐਸੀ ਭਟਕਣਾ ਲਾਉਂਦਾ ਗਰਮੀ ਚ ' ਆਈ ਗਾਂ ਵਾਂਗੂ ਸੜਕੋਂ ਸੜਕੀ ਰੰਭਦੇ ਫਿਰਦੇ ਆਂ ... ਮਹੀਨੇ ਦੀਆਂ ਕਿੰਨੀਆਂ ਮੀਲਾਂ ਪਾਤੀਆਂ ਕਿੰਨੀਆਂ ਰਹਿਗੀਆਂ ਜਣਾ ਖਣਾ ਆੜਤੀਏ ਦੇ ਮੁਨੀਮ ਦੀ ਤਰਾਂ ਉਗਲਾਂ ਤੇ ਹਿਸਾਬ ਲਾਉਂਦਾ ਰਹਿੰਦਾ ... ਜੇ ਗੇੜਾ ਵੱਧ ਲਾਉਣਾ ਪੈ ਜੇ ਤਾਂ ਭਿਆਂ ਹੋ ਜਾਂਦੀ ਆ ਬੋਦੀ ਆਲਾ ਤਾਰਾ ਦਿਸਣ ...

ਇਲੀਨੋਏ ਦੇ ਕੈਮੀਕਲ ਪਲਾਂਟ ‘ਚ ਲੱਗੀ ਭਿਆਨਕ ਅੱਗ, ਅੱਗ ਬੁਝਾਊ ਕਾਮੇ ਵੀ ਹੋਏ ਜ਼ਖਮੀ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ), 16 ਜੂਨ 2021 ਅਮਰੀਕਾ ਦੇ ਉੱਤਰੀ ਇਲੀਨੋਏ ਵਿੱਚ ਸੋਮਵਾਰ ਨੂੰ ਕੈਮੀਕਲ ਪਲਾਂਟ ‘ਚ ਹੋਏ ਵੱਡੇ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਹੈ। ਇਹ ਅੱਗ ਜੋ ਕਿ ਮੰਗਲਵਾਰ ਤੱਕ ਬਲਦੀ ਰਹੀ ਦੇ ਕਾਰਨ ਇਲਾਕੇ ਵਿੱਚ ਸੈਂਕੜੇ ਲੋਕਾਂ ਨੂੰ ਘਰ ਛੱਡਣ ਲਈ ਵੀ ਕਿਹਾ ਗਿਆ ਸੀ। ਇੱਕ ਫੈਡਰਲ ਏਜੰਸੀ ਦੁਆਰਾ ਪਲਾਂਟ ਦਾ ਮੁਆਇਨਾ ਕਰਨ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਰੌਕਟਨ ਸਥਿਤ ਚੇਮਟੂਲ ਕੈਮੀਕਲ ਪਲਾਂ...

ਜਾਰਜੀਆ ਪੁਲਿਸ ਦੇ ਇੰਟਰਵਿਊ ਰੂਮ ‘ਚ ਵਿਅਕਤੀ ਨੇ ਕੀਤੀ ਆਤਮ ਹੱਤਿਆ, 5 ਅਧਿਕਾਰੀ ਹੋਏ ਬਰਖਾਸਤ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ),:ਅਮਰੀਕਾ ਦੀ ਜਾਰਜੀਆ ਸਟੇਟ ਵਿੱਚ ਸਵਾਨਾ ਸ਼ਹਿਰ ਦੀ ਪੁਲਿਸ ਹਿਰਾਸਤ ਵਿੱਚ ਇੱਕ 60 ਸਾਲਾਂ ਵਿਅਕਤੀ ਦੁਆਰਾ ਕੀਤੀ ਆਤਮ ਹੱਤਿਆ ਦੇ ਮਾਮਲੇ ਵਿੱਚ 5 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਪੁਲਿਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਰਜੀਆ ਦੇ ਪੰਜ ਅਫਸਰਾਂ ਨੂੰ 60 ਸਾਲਾ ਬਜ਼ੁਰਗ ਵਿਅਕਤੀ ਦੀ ਪੁਲਿਸ ਦੇ ਇੰਟਰਵਿਊ ਰੂਮ ਵਿੱਚ ਇਕੱਲੇ ਹੁੰਦਿਆਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ...

ਅਮਰੀਕਾ: ਸੈਨਿਕਾਂ ਨੇ ਮੈਕਸੀਕੋ ਤੋਂ ਟੈਕਸਾਸ ਵਿੱਚ 2 ਲੋਕਾਂ ਦੀ ਤਸਕਰੀ ਕਰਨ ਦੀ ਕੀਤੀ ਕੋਸ਼ਿਸ਼

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ): ਅਮਰੀਕਾ ਵਿੱਚ ਫੌਜ ਦੇ ਦੋ ਸੈਨਿਕਾਂ ਨੇ ਮੈਕਸੀਕੋ ਤੋਂ ਅਮਰੀਕਾ ਵਿੱਚ ਦੋ ਲੋਕਾਂ ਨੂੰ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਰਟ ਹੁੱਡ ਦੇ ਇੱਕ ਸਿਪਾਹੀ ਅਤੇ ਪੈਨਸਿਲਵੇਨੀਆ ਦੇ ਇੱਕ ਨੈਸ਼ਨਲ ਗਾਰਡਸਮੈਨ ਨੂੰ ਮੈਕਸੀਕੋ ਦੇ ਦੋ ਨਾਗਰਿਕਾਂ ਨੂੰ ਉਹਨਾਂ ਦੀ ਕਾਰ ਦੀ ਡਿੱਗੀ ਛੁਪਾ ਕੇ ਰੱਖਣ ਲਈ ਟੈਕਸਾਸ ਦੀ ਸਰਹੱਦ ‘ਤੇ ਫੜਿਆ ਹੈ। ਮੰਗਲਵਾਰ ਨੂੰ ਅਮਰੀਕੀ ਅਟਾਰਨੀ ਵ...

Page 1 of 1
  • 1