ਅਬੋਹਰ 'ਚ ਸਬ ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਅਬੋਹਰ : ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਪੰਜਾਬ ਪੁਲਿਸ ਦੇ ਇਕ ਸਬ ਇੰਸਪੈਕਟਰ ਦੀ ਹਤਿਆ ਕਰ ਦਿੱਤੀ ।ਜਾਣਕਾਰੀ ਮੁਤਾਬਿਕ, ਪੰਜਾਬ ਪੁਲਿਸ ਫ਼ਾਜ਼ਿਲਕਾ ਦੇ ਖ਼ੁਫ਼ੀਆ ਵਿੰਗ 'ਚ ਬਤੌਰ ਸਬ ਇੰਸਪੈਕਟਰ ਗੁਰਵਿੰਦਰ ਸਿੰਘ (29) ਬੀਤੀ