ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਦੇ ਪਿਤਾ ਦੇ ਕਤਲ ਦੀ ਲਈ ਜ਼ਿੰਮੇਵਾਰੀ

ਮੁੱਲਾਪੁਰ ਦਾਖਾ (ਸੰਜੀਵ ਵਰਮਾ ) ਬਠਿੰਡਾ ਜ਼ਿਲ੍ਹੇ ਦੇ ਭਾਈ ਭਗਤੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਦੇ ਮੁੱਖ ਦੋਸ਼ੀ ਜਿਤੇਂਦਰ ਕੁਮਾਰ ਜਿੰਮੀ ਦੇ ਪਿਤਾ ਮਨੋਹਰ ਲਾਲਾ ਦੇ ਬੀਤੇ ਕੱਲ੍ਹ ਹੋਏ ਕਤਲ ਦੀ ਜ਼ਿੰਮੇਵਾਰੀ ਨਿੱਜੀ ਲੜਾਈ ਤੋਂ ਬਾਅਦ ਗੈਂਗਸਟਰ ਬਣੇ ਨੌਜਵਾਨ ਸੁੱਖਾ ਗਿੱਲ ਲੰਮੇ ਨੇ ਆਪਣੇ ਫੇਸਬੱਕ ਅਕਾਉਂਟ ਤੇ ਲਈ ਹੈ । ਉਸ ਨੇ ਪੋਸਟ ਵਿਚ ਸਾਫ ਲਿਖਿਆ ਹੈ ਕਿ ਇਹ ਕਤਲ ਉਸ ਦੇ ਗਰੁੱਪ ਦੇ ਹਰਜਿੰਦਰ ਸਿੰਘ ਤੇ ਅਮਨੇ ਨੇ ਕੀਤ‍ਾ ਹੈ

ਮੁੱਖ ਖਬਰਾਂ