ਜਗਜੀਤ ਸਿੰਘ ਦਰਦੀ ਨੂੰ ਸਦਮਾ ਜਵਾਨ ਪੁੱਤਰ ਦੀ ਹੋਈ ਮੌਤ

ਪਟਿਆਲਾ, (ਕੁਲਵਿੰਦਰ ਸਿੰਘ ਚੰਦੀ) :- ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਦੇ ਛੋਟੇ ਸਪੁੱਤਰ ਸ. ਸਤਬੀਰ ਸਿੰਘ ਦਰਦੀ ਭਰ ਜੁਆਨੀ ਵਿੱਚ ਅੱਜ 16-2-2021 ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਨ੍ਹਾਂ ਦੀ ਹੋਈ ਬੇਵਕਤੀ ਮੌਤ 'ਤੇ ਦਰਦੀ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲੇ ਪਰਿਵਾਰ ਨੂੰ ਦੁਲਾਸਾ ਦੇ ਰਹੇ ਹਨ । ਸ਼ਾਮ ਨੂੰ ਸਤਿੰਦਰ ਸਿੰਘ ਦਰਦੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਅਕਾਲ ਪੁਰਖ ਵਿੱਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ

ਮੁੱਖ ਖਬਰਾਂ