ਵੇਂਕਟੇਸ਼ ਪਹੁੰਚਿਆ ਸੋਨੂੰ ਸੂਦ ਕੋਲ ਮੁੰਬਈ

ਹੈਦਰਾਬਾਦ ਤੋਂ ਪੈਦਲ ਬੰਬਈ ਚੱਲਕੇ ਸਿਰ ਉਪਰ ਸੋਨੂੰ ਸੂਦ ਨੂੰ ਮਿਲਣ ਵਿਿਦਆਰਥੀ ਵੇਂਕਟੇਸ਼ ਅੱਜ ਪਹੁੰਚ ਗਿਆ ਹੈ ਸੋਨੂ ਸੂਦ ਦੇ ਘਰ । ਸੋਨੂੰ ਸੂਦ ਬਹੁਤ ਪ੍ਰੇਮ ਨਾਲ ਮਿਿਲਆ ਉਸ ਨੂੰ । ਸੋਨੂੰ ਸੂਦ ਨੇ ਕਿਹਾ ਕਿ ਤੁਸੀਂ ਭਾਰਤ ਦੇ ਲੋਕਾਂ ਨੇ ਅਤੇ ਦੇਸ਼ ਵਿਦੇਸ਼ ਦੇ ਮੇਰੇ ਚਾਹੁਣ ਵਾਲਿਆਂ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਤੁਸੀਂ ਮੈਨੂੰ ਅਥਾਹ ਮੁਹੱਬਤ ਕਰਦੇ ਹੋ ਤੇ ਮੈਂ ਤੁਹਾਡੀ ਮੁਹੱਬਤ ਦੀ ਕਦਰ ਕਰਦਾ ਹਾਂ ਅਤੇ ਮੈਂ ਨਹੀਂ ਚਾਹੁੰਦਾ ਤੁਸੀਂ ਮੇਰੇ ਲਈ ਇਤਨੇ ਜੋਖਿਮ ਸਹਾਰ ਕੇ ਮੈਨੂੰ ਮਿਲੋ ਜਿਵੇਂ ਵੇਂਕਟੇਸ਼ ਨੇ ਬੜੀ ਕਰੜੀ ਮਿਹਨਤ ਕੀਤੀ ਮੈਂ ਤੁਹਾਡੀ ਇਸ ਭਾਵਨਾ ਨੂੰ ਪ੍ਰਣਾਮ ਕਰਦਾ ਹਾਂ ਮੈਂ ਹਰ ਲੋੜਵੰਦ ਦੀ ਮਦਦ ਲਈ ਸਦਾ ਹੀ ਤਤਪਰ ਹਾਂ । ਪਰਮਜੀਤ ਸਿੰਘ ਰਾਂਣਵਾ